# ਲੁਧਿਆਣਾ - ਜਾਖਲ ਟਰੈਕ, 💧 ਪਾਣੀ ਨਹੀਂ ਰੇਲਵੇ ਸਟੇਸ਼ਨ ਵਿੱਚ

- Channel: [GURJANT000](https://www.youtube.com/channel/UCbyR-Oaxh_VBeAfv9CABRTQ)
- Published: 2026-04-25
- Source video: [Watch on YouTube](https://youtube.com/watch?v=1EF8oF4zzGU)
- Read on ReadTube: https://www.read.tube/p/videos/1EF8oF4zzGU
- Language: Original (source language)

## Summary

**ਲੁਧਿਆਣਾ-ਹਿਸਾਰ ਟਰੈਕ ਦੀ ਹਾਲਤ**

ਲੁਧਿਆਣਾ ਤੋਂ ਧੂਰੀ ਤੱਕ ਰੇਲ ਯਾਤਰਾ ਦੌਰਾਨ ਵੀਡੀਓ ਵਿੱਚ ਟਰੇਨ ਦੀ ਰਫ਼ਤਾਰ, ਨਵੇਂ ਡਬਲ ਟਰੈਕ ਅਤੇ ਸਟੇਸ਼ਨਾਂ ਦੀ ਹਾਲਤ ਦਿਖਾਈ ਗਈ ਹੈ। ਸਭ ਤੋਂ ਵੱਡੀ ਸਮੱਸਿਆ ਕਈ ਸਟੇਸ਼ਨਾਂ ਤੇ ਪਾਣੀ ਦੀ ਕਮੀ ਦੱਸੀ ਗਈ ਹੈ, ਜਿੱਥੇ ਯਾਤਰੀਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ।

ਵੀਡੀਓ ਲੁਧਿਆਣਾ-ਹਿਸਾਰ ਸੈਕਸ਼ਨ ਉੱਤੇ ਇਕ ਪੈਸੇਂਜਰ ਟਰੇਨ ਦੀ ਸਫ਼ਰ-ਰਿਪੋਰਟ ਹੈ, ਜਿਸ ਵਿੱਚ ਲੁਧਿਆਣਾ ਤੋਂ ਧੂਰੀ ਤੱਕ ਦੇ ਰਾਸਤੇ, ਸਟੇਸ਼ਨਾਂ ਦੀ ਸਥਿਤੀ ਅਤੇ ਨਵੇਂ ਬਣ ਰਹੇ ਟਰੈਕਾਂ ਨੂੰ ਵਿਖਾਇਆ ਗਿਆ ਹੈ। ਵਰਣਨ ਅਨੁਸਾਰ ਟਰੇਨ ਕਈ ਥਾਵਾਂ ਤੇ ਰਾਈਟ ਟਾਈਮ ਚੱਲ ਰਹੀ ਸੀ, ਗਿੱਲ, ਕਿਲਾ ਰਾਏਪੁਰ, ਅਹਿਮਦਗੜ੍ਹ, ਮਲੇਰਕੋਟਲਾ ਅਤੇ ਧੂਰੀ ਵਰਗੇ ਸਟੇਸ਼ਨਾਂ ਤੇ ਰੁਕਾਵਟਾਂ ਦੇ ਬਾਵਜੂਦ ਗਤੀ ਕਾਫ਼ੀ ਵਧੀਆ ਰਹੀ।

ਮੁੱਖ ਧਿਆਨ ਦੋ ਗੱਲਾਂ ਤੇ ਰਿਹਾ: ਨਵੀਂ ਡਬਲਿੰਗ ਅਤੇ ਸਟੇਸ਼ਨ ਅਪਗ੍ਰੇਡ, ਅਤੇ ਦੂਜਾ ਪਾਣੀ ਦੀ ਗੰਭੀਰ ਕਮੀ। ਗਿੱਲ ਅਤੇ ਕਿਲਾ ਰਾਏਪੁਰ ਸਮੇਤ ਕਈ ਸਟੇਸ਼ਨਾਂ ਤੇ ਪਾਣੀ ਨਾ ਮਿਲਣ, ਟੂਟੀਆਂ ਬੰਦ ਹੋਣ ਅਤੇ ਯਾਤਰੀਆਂ ਨੂੰ ਬੋਤਲ ਨਾਲ ਆਉਣ ਦੀ ਸਲਾਹ ਦਿੱਤੀ ਗਈ। ਕਿਲਾ ਰਾਏਪੁਰ, ਅਹਿਮਦਗੜ੍ਹ ਅਤੇ ਧੂਰੀ ਆਲੇ-ਦੁਆਲੇ ਟਰੈਕ ਡਬਲਿੰਗ, ਪਲੇਟਫਾਰਮ ਵਿਸਥਾਰ ਅਤੇ ਇੰਡਸਟਰੀ ਵੱਲ ਜਾਣ ਵਾਲੇ ਨਵੇਂ ਲਾਈਨ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ।

- ਲੁਧਿਆਣਾ ਤੋਂ ਰਵਾਨਗੀ ਅਤੇ ਸਫ਼ਰ ਦੌਰਾਨ ਟਰੇਨ ਦੀ ਤੇਜ਼ ਰਫ਼ਤਾਰ ਦਿਖਾਈ ਗਈ।
- ਗਿੱਲ ਅਤੇ ਕਿਲਾ ਰਾਏਪੁਰ ਸਟੇਸ਼ਨਾਂ ਤੇ ਪਾਣੀ ਦੀ ਵੱਡੀ ਸਮੱਸਿਆ ਦਰਸਾਈ ਗਈ।
- ਕਈ ਥਾਵਾਂ ਤੇ ਨਵੀਂ ਡਬਲਿੰਗ ਅਤੇ ਪਲੇਟਫਾਰਮ/ਸਟੇਸ਼ਨ ਵਿਸਥਾਰ ਦਾ ਕੰਮ ਚੱਲ ਰਿਹਾ ਹੈ।
- ਅਹਿਮਦਗੜ੍ਹ ਅਤੇ ਮਲੇਰਕੋਟਲਾ ਵਿਚਾਲੇ ਵੀ ਯਾਤਰਾ, ਰੁਕਾਵਟਾਂ ਅਤੇ ਦੇਰੀ ਦੀ ਜਾਣਕਾਰੀ ਦਿੱਤੀ ਗਈ।
- ਧੂਰੀ ਜੰਕਸ਼ਨ ਤੇ ਪਲੇਟਫਾਰਮ ਬਦਲਾਅ, ਹੌਲਟ ਅਤੇ ਦੇਰੀ ਕਾਰਨ ਸਫ਼ਰ ਹੋਰ ਲੰਮਾ ਹੋਇਆ।
- ਕੁੱਲ ਮਿਲਾ ਕੇ ਵੀਡੀਓ ਰੇਲ ਸੇਵਾ ਦੀ ਗਤੀ ਨਾਲੋਂ ਜ਼ਿਆਦਾ ਸਟੇਸ਼ਨ ਸਹੂਲਤਾਂ, ਖ਼ਾਸ ਕਰਕੇ ਪਾਣੀ, ਦੀ ਕਮੀ ਉੱਤੇ ਕੇਂਦਰਿਤ ਹੈ।

## Article

### ਟਿਕਟ ਕਾਊਂਟਰ ਦੇ ਸਾਹਮਣੇ ਲੁਧਿਆਣਾ ਤੋਂ ਯਾਤਰਾ ਦੀ ਸ਼ੁਰੂਆਤ

ਹਾਂਜੀ ਦੋਸਤੋ, ਇਸ ਸਮੇਂ ਅਸੀਂ ਟਿਕਟ ਕਾਊਂਟਰ ਦੇ ਬਿਲਕੁਲ ਸਾਹਮਣੇ ਖੜੇ ਹਾਂ। ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਸਫਰ ਦਿਖਾਵਾਂਗੇ ਲੁਧਿਆਣੇ ਤੋਂ ਲੈ ਕੇ। ਫਿਲਹਾਲ ਗੱਡੀ ਪੂਰੇ ਰਾਈਟ ਟਾਈਮ ਤੇ ਚੱਲ ਰਹੀ ਹੈ। ਸੱਤ ਪਲੇਟਫਾਰਮ ਤੋਂ ਪੈਸੇਂਜਰ ਗੱਡੀ ਜਾ ਰਹੀ ਹੈ। ਇਹ ਗੱਡੀ ਦੋ–ਤਿੰਨ ਘੰਟੇ ਪਹਿਲਾਂ ਪਲੇਟਫਾਰਮ ਸੱਤ ਤੇ ਲੱਗੀ ਹੁੰਦੀ ਹੈ ਅਤੇ ਪੂਰੇ ਰਾਈਟ ਟਾਈਮ ਤੇ ਹਰੀ ਝੰਡੀ ਮਿਲਦੀ ਹੈ ਸੱਤ ਪਲੇਟਫਾਰਮ ਤੋਂ।

ਹਾਂਜੀ ਦੋਸਤੋ, ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਸਫਰ ਦਿਖਾਵਾਂਗੇ ਲੁਧਿਆਣਾ ਤੋਂ। ਫਿਲਹਾਲ ਡਿਪਾਰਟ ਕਰ ਗਈ ਗੱਡੀ ਰਾਈਟ ਟਾਈਮ ਤੇ ਬਿਲਕੁਲ ਰਾਈਟ ਟਾਈਮ ਤੇ। ਅੱਜ ਪੌਣੇ ਦੇ ਸਮੇਂ ਗੱਡੀ ਦਾ ਹੁੰਦਾ ਹੈ। ਵੈਸੇ ਪੈਸੇਂਜਰ ਗੱਡੀ ਆਪਣੇ ਰਾਈਟ ਟਾਈਮ ਤੇ ਜਾ ਰਹੀ ਹੈ। ਸਾਹਮਣੇ ਦੁੱਖ ਨਿਵਾਰਨ ਗੁਰਦੁਆਰਾ ਹੈ। ਇੱਥੋਂ ਵੀ ਤੁਸੀਂ ਜਾ ਸਕਦੇ ਹੋ। ਐਂਟਰੀ ਗੇਟ ਹੋ ਜਾਂਦੀ ਹੈ, ਅਤੇ ਵਾਹਿਗੁਰੂ ਜੀ ਜਰੂਰ ਲਿਖਣਾ। ਇੱਕ ਟਰੇਨ ਅੰਬਾਲਾ ਨੂੰ ਸੈਕਸ਼ਨ ਵੱਲ ਜਾ ਰਹੀ ਹੈ। ਇੱਥੇ ਦੁੱਖ ਨਿਵਾਰਨ ਵਿੱਚ ਤੁਸੀਂ ਖਾਣਾ-ਪੀਣਾ ਖਾ ਸਕਦੇ ਹੋ, ਫਰੀ ਆਫ਼ ਕੋਸਟ। ਜੋ ਟਰੈਕ ਦੇ ਬਿਲਕੁਲ ਸਾਹਮਣੇ ਦਰਵਾਜ਼ਾ ਸੀ, ਉਹ ਬੰਦ ਕਰ ਦਿੱਤਾ ਗਿਆ ਹੈ। ਇਸ ਵਾਸਤੇ ਰਸਤੇ ਤੁਸੀਂ ਉੱਪਰ ਚੜ੍ਹ ਕੇ ਜਾ ਸਕਦੇ ਹੋ। ਦੁੱਖ ਨਿਵਾਰਨ ਸਾਹਿਬ ਨੂੰ ਸਿੱਧਾ, ਅੱਗੇ ਅੰਡਰ ਬ੍ਰਿਜ ਕ੍ਰਾਸ ਕਰਕੇ ਸਾਹਮਣੇ ਸਿੱਧਾ ਦੁੱਖ ਨਿਵਾਰਨ ਸਾਹਿਬ ਦਾ ਮੇਨ ਗੇਟ ਹੈ।

### ਲੁਧਿਆਣਾ ਤੋਂ ਕਿੱਲਾ ਰਾਏਪੁਰ ਤੱਕ ਡਬਲਿੰਗ ਦਾ ਨਵਾਂ ਟਰੈਕ

ਹੁਣ ਤੁਹਾਨੂੰ ਦਿਖਾਵਾਂਗੇ ਕਿ ਲੁਧਿਆਣਾ ਤੋਂ ਕਿੱਲਾ ਰਾਏਪੁਰ ਤੱਕ ਡਬਲਿੰਗ ਟਰੈਕ ਬਣ ਗਿਆ ਹੈ। ਫਿਲਹਾਲ ਗੱਡੀ ਦੇਖ ਸਕਦੇ ਹੋ, ਪੂਰੀ ਸਪੀਡ ਨਾਲ ਚੱਲ ਰਹੀ ਹੈ। 90 ਤੋਂ ਪਲੱਸ ਹੀ ਚੱਲ ਰਹੀ ਹੈ। ਗਿੱਲ ਸਟੇਸ਼ਨ ਪਹੁੰਚ ਗਏ ਹਾਂ। ਅੱਗੇ ਸਾਰੀ ਡਬਲ ਲਾਈਨ ਅਹਿਮਦਗੜ੍ਹ ਤੋਂ 3 ਕਿਲੋਮੀਟਰ ਪਿੱਛੇ ਤੱਕ ਬਣ ਗਈ ਹੈ। ਇਸ ਸਮੇਂ ਅਸੀਂ ਗਿੱਲ ਸਟੇਸ਼ਨ ਤੇ ਹਾਂ। ਇੱਥੇ ਪਾਣੀ ਦੀ ਕੋਈ ਸੁਵਿਧਾ ਨਹੀਂ ਹੈ। ਪਾਣੀ ਦੀ ਬਹੁਤ ਪ੍ਰੋਬਲਮ ਹੈ। ਇੱਥੇ ਪਾਣੀ ਨਹੀਂ ਮਿਲਦਾ। ਪੀਣ ਲਈ ਕਾਫੀ ਪੈਸੇਂਜਰ ਨੇ। ਫਿਲਹਾਲ ਬੋਰਡ ਹੋਣਗੇ। ਤੇ 3:07 ਮਿੰਟ ਹੋ ਗਏ ਅਤੇ ਗਿੱਲ ਸਟੇਸ਼ਨ ਆ ਗਿਆ।

> ਗਿੱਲ ਸਟੇਸ਼ਨ ਦੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਰੇਲਵੇ ਸਟੇਸ਼ਨ ਤੇ ਤੁਹਾਨੂੰ ਪਾਣੀ ਬਿਲਕੁਲ ਨਹੀਂ ਮਿਲੂਗਾ। ਬੋਤਲਾਂ ਭਰਦੇ ਆ ਜਾਂ ਨਹੀਂ ਮਿਲਦਾ।

3 ਵਜੇ 8 ਮਿੰਟ ਤੇ ਚੱਲਦੀ ਹੋਈ ਆਪਣੀ ਗੱਡੀ ਗਿੱਲ ਸਟੇਸ਼ਨ ਤੋਂ। ਪਿਛਲੇ ਕਈ ਦਿਨਾਂ ਤੋਂ ਇਹ ਗੱਡੀ ਰਾਈਟ ਟਾਈਮ ਤੇ ਚੱਲ ਰਹੀ ਹੈ। ਪੌਣੇ ਤਿੰਨ ਵਜੇ, ਜਿਵੇਂ ਕਿ ਅੱਜ ਬਿਲਕੁਲ ਰਾਈਟ ਟਾਈਮ ਤੇ ਚੱਲੀ ਹੈ, ਲੁਧਿਆਣਾ ਜੰਕਸ਼ਨ ਤੋਂ 3 ਵਜੇ 8 ਮਿੰਟ ਤੇ ਗਿੱਲ ਸਟੇਸ਼ਨ ਤੋਂ ਰਵਾਨਾ ਹੁੰਦੀ ਹੋਈ ਗੱਡੀ ਹੁਣ ਗਿੱਲ ਸਟੇਸ਼ਨ ਤੋਂ ਅੱਗੇ ਡਬਲਿੰਗ ਦਿਖਾਉਣ ਲੱਗੇ ਹਾਂ। ਗਿੱਲ ਸਟੇਸ਼ਨ ਤੋਂ ਅੱਗੇ ਡਬਲਿੰਗ ਟਰੈਕ ਬਿਲਕੁਲ ਨਵਾਂ ਬਣ ਕੇ ਤਿਆਰ ਹੋ ਗਿਆ। ਕੋਈ ਇੰਟਰਵਲ ਨਹੀਂ ਲੱਗ ਰਿਹਾ। ਜ਼ਿਲਾ ਰਾਏਪੁਰ ਸਟੇਸ਼ਨ ਦਿਖਾਉਂਦੇ ਹਾਂ ਹੁਣ। ਇਹ ਟਾਈਮ 3:16 ਮਿੰਟ ਹੋ ਗਏ ਹਨ ਅਤੇ ਬੜੀ ਉੱਡਦੀ ਆ। 3 ਵਜੇ 8 ਮਿੰਟਾਂ ਤੇ ਚੱਲ ਕੇ ਕਿੱਲਾ ਸਟੇਸ਼ਨ ਤੋਂ 3 ਵਜੇ 16 ਮਿੰਟਾਂ ਦੇ ਕਿੱਲਾ ਰਾਏਪੁਰ ਸਟੇਸ਼ਨ ਪਹੁੰਚ ਗਈ ਗੱਡੀ। ਪੈਸੇਂਜਰ ਆਈ ਸੀ ਇੱਕ ਕੋਚ ਨਾਲ। 90 ਤੋਂ ਪਲੱਸ ਹੀ ਜਾ ਰਹੀ ਹੈ ਗੱਡੀ। 91, 92 ਤੱਕ 100 ਤਾਂ ਨਹੀਂ ਦੌੜਦੀਆਂ, ਪਰ ਫਿਰ ਵੀ ਸਪੀਡ ਬਹੁਤ ਜ਼ਿਆਦਾ ਹੈ।

ਇਸ ਸਟੇਸ਼ਨ ਕਿਲਾ ਰਾਏਪੁਰ ਉੱਤੇ ਵੀ ਟਰੈਕ ਬਣ ਕੇ ਤਿਆਰ ਹੋ ਗਿਆ ਹੈ। ਇਹ ਵੀ ਬਿਲਡਿੰਗ ਤਿਆਰ ਹੋ ਰਹੀ ਹੈ। ਪੁਰਾਣਾ ਸਟੇਸ਼ਨ, ਇਹ ਸਟੇਸ਼ਨ ਦੀ ਬਿਲਡਿੰਗ ਹੈ। ਇੱਕ ਪਲੇਟਫਾਰਮ ਦੇਖੋ, ਕਿੰਨੇ ਲੰਬੇ ਹਨ। ਇਸ ਸਟੇਸ਼ਨ ਤੇ ਵੀ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਪਾਣੀ ਨਹੀਂ ਮਿਲਿਆ ਜਦੋਂ ਅਸੀਂ ਸਫਰ ਕਰ ਰਹੇ ਸੀ। ਕਿਲਾ ਰਾਏਪੁਰ ਤੇ 3:19 ਮਿੰਟਾਂ ਤੇ ਆਪਣੀ ਟ੍ਰੇਨ ਕਿਲਾ ਰਾਏਪੁਰ ਤੋਂ ਚੱਲ ਪਈ। 3:19 ਮਿੰਟਾਂ ਤੇ। ਅਗਲੇ ਸਟੇਸ਼ਨ ਅਹਿਮਦਗੜ੍ਹ ਤੇ ਵੀ ਪਾਣੀ ਦੀ ਬਹੁਤ ਸਮੱਸਿਆ ਸੀ, ਉੱਥੇ ਵੀ ਪਾਣੀ ਨਹੀਂ ਮਿਲਿਆ। ਟੂਟੀਆਂ ਬੰਦ ਸਨ। ਇਸ ਕਰਕੇ ਅਸੀਂ ਕਹਿੰਦੇ ਹਾਂ, ਬੋਤਲ ਨਾਲ ਰੱਖੋ। ਬਈ ਹੁਣ ਦੇ ਸਮੇਂ ਵਿੱਚ ਲੁਧਿਆਣਾ–ਹਿਸਾਰ ਟਰੈਕ ਤੇ ਬਹੁਤ ਜ਼ਿਆਦਾ ਸਮੱਸਿਆ ਪਾਣੀ ਦੀ ਹੈ। ਛੋਟੇ-ਛੋਟੇ ਸਟੇਸ਼ਨਾਂ ਤੇ ਤੁਹਾਨੂੰ ਪਾਣੀ ਨਹੀਂ ਮਿਲਦਾ।

### ਰਾਹ ਵਿੱਚ ਰੁਕਾਵਟ, ਗਾਰਡ ਨੇ ਟ੍ਰੇਨ ਰੋਕੀ

ਦੇਖੋ ਬਈ ਟਰੇਨ ਇੱਕ ਸੀਨ ਹੋ ਗਿਆ। ਟ੍ਰੇਨ ਰੋਕਣੀ ਪੈ ਗਈ ਗਾਰਡ ਨੂੰ, ਕਿਉਂਕਿ ਬੰਦਾ ਅੱਗੇ ਸੀ ਅਤੇ ਟੈਂਕੀ ਬੰਦ ਸੀ। ਇਹ ਸੀਨ ਬਹੁਤ ਤਕੜਾ ਹੈ। ਕਈ ਕਈ ਲੋਕੋ ਬਈ ਵਧੀਆ ਚੰਗੇ ਹੁੰਦੇ ਨੇ, ਰੋਕ ਕੇ ਦੁਬਾਰਾ ਚੜ੍ਹਾ ਦਿਆਂਗੇ। ਇਸ ਸਟੇਸ਼ਨ ਦਾ ਵੀ ਐਕਸਪੈਂਸ਼ਨ ਹੋ ਰਿਹਾ ਹੈ। ਪਲੇਟਫਾਰਮ ਦੂਰ ਤੱਕ ਬਣ ਰਿਹਾ ਹੈ। ਇੱਕ ਲਾਈਨ ਚੱਲੇ ਇੰਡਸਟਰੀ ਨੂੰ, ਇਹ ਟਰੈਕ ਇੰਡਸਟਰੀ ਨੂੰ ਜਾ ਰਿਹਾ ਹੈ। ਸਿੱਧਾ ਕਿਲਾ ਰਾਏਪੁਰ ਇੰਡਸਟਰੀ ਪੈਂਦੀ ਹੈ। ਕਿਲਾ ਰਾਏਪੁਰ ਵਿੱਚ ਬਹੁਤ ਤਗੜੇ ਲੈਵਲ ਤੇ ਇਹ ਟਰੈਕ ਇੰਡਸਟਰੀ ਵੱਲ ਜਾ ਰਿਹਾ ਹੈ। ਉਹ ਟਰੈਕ ਵੀ ਇੰਡਸਟਰੀ ਵੱਲ ਜਾ ਰਿਹਾ ਹੈ।

ਤੇ ਪਹੁੰਚ ਗਏ ਅਸੀਂ ਅਹਿਮਦਗੜ੍ਹ ਸਟੇਸ਼ਨ। ਅਹਿਮਦਗੜ੍ਹ ਸਾਡਾ ਤੇ ਅਸੀਂ ਪਹੁੰਚ ਗਏ ਹਾਂ। ਇਹ ਵੀ ਵੱਡਾ ਸਟੇਸ਼ਨ ਹੈ। ਅਗਲਾ ਸਟਾਪ ਮਲੇਰਕੋਟਲਾ ਹੈ। ਮਲੇਰਕੋਟਲਾ ਤੋਂ ਸਿੱਧਾ ਧੂਰੀ। ਧੂਰੀ 4:15 ਦਾ ਟਾਈਮ ਹੈ। ਦੇਖਦੇ ਹਾਂ ਰਾਈਟ ਟਾਈਮ ਤੇ ਪਹੁੰਚਦੀ ਹੈ ਕਿ ਨਹੀਂ। 3:29 ਮਿੰਟ ਤੇ ਪਹੁੰਚੀ ਆ ਲਗਭਗ ਅਹਿਮਦਗੜ੍ਹ ਸਟੇਸ਼ਨ ਇਸ ਸਾਈਡ।

ਹਾਂਜੀ ਦੋਸਤੋ, ਫਿਲਹਾਲ ਅਸੀਂ ਪਹੁੰਚ ਗਏ ਹਾਂ ਅਹਿਮਦਗੜ੍ਹ ਸਟੇਸ਼ਨ। 3 ਵਜੇ 28 ਮਿੰਟ ਦਾ ਟਾਈਮ ਹੋ ਗਿਆ। ਬਿਲਕੁਲ ਰਾਈਟ ਟਾਈਮ ਤੇ ਚੱਲ ਰਹੀ ਹੈ। ਫਿਲਹਾਲ ਪੈਸੇਂਜਰ ਆਪਣੀ ਆਈ ਸੀ ਕੋਚ ਨਾਲ। 19 ਸਟੇਸ਼ਨ ਵੈਸੇ ਵਧੀਆ ਵਧੀਆ ਬਣਾਇਆ ਹੋਇਆ, ਸੋਹਣਾ ਸਟੇਸ਼ਨ, ਵਿੱਟਿੰਗ ਵਾਲਾ। ਕਿੱਲੇ ਰਾਏਪੁਰ ਦੀਆਂ ਖੇਡਾਂ ਬਹੁਤ ਮਸ਼ਹੂਰ ਨੇ, ਇਸ ਸਟੇਸ਼ਨ ਤੇ ਰੀਪ੍ਰਜ਼ੈਂਟ ਕੀਤਾ ਗਿਆ।

> ਇੱਕ ਪਲੇਟਫਾਰਮ ਤੋਂ ਬਈ ਬੋਰਡ ਹੋਏ ਨੇ ਅੱਗੇ ਆਜ।

> ਇੱਥੇ ਛਪਾਰ ਦਾ ਮੇਲਾ ਵੀ ਬਹੁਤ ਮਸ਼ਹੂਰ ਆ। ਇੱਥੋਂ ਦਾ ਜੋ ਕਿ ਤਿੰਨ ਕਿਲੋਮੀਟਰ ਅੱਗੇ ਪੈਦਲ ਜਾ ਸਕਦੇ ਹੋ।

> ਖਾਲੀ ਹੇ ਤਾਂ ਖੇਤਾਂ ਦੇ ਵਿੱਚ ਛੱਪੜ ਤੇ।

ਤੇ ਬਈ 3 ਵਜੇ 48 ਮਿੰਟ ਦਾ ਟਾਈਮ ਹੋ ਗਿਆ ਤੇ ਅਸੀਂ ਮਲੇਰਕੋਟਲਾ ਪਹੁੰਚ ਗਏ ਹਾਂ। 10–15 ਮਿੰਟ ਲੇਟ ਹੋ ਗਈ ਗੱਡੀ। ਮਲੇਰਕੋਟਲੇ ਤੋਂ ਅੱਗੇ ਆਪਣੀ ਗੱਡੀ ਦਾ ਸਟਾਪ ਸਿੱਧਾ ਧੂਰੀ ਤੇ ਹੈ। ਫਿਲਹਾਲ ਤਾਂ ਵਧੀਆ ਸਪੀਡ ਨਾਲ ਚੱਲ ਰਹੀ ਹੈ, ਰਾਈਟ ਟਾਈਮ ਤੇ। ਸਟੇਸ਼ਨ ਦੀ ਬਿਲਡਿੰਗ ਦੇਖ ਸਕਦੇ ਹੋ ਇਸ ਸਾਈਡ ਸੱਜੇ ਪਾਸੇ, ਬਾਕੀ ਖੱਬੇ ਪਾਸੇ। ਇੱਥੇ ਗੱਡੀ ਦਾ ਫਿਲਹਾਲ ਚਾਰ ਮਿੰਟ ਦਾ ਸਟਾਪ ਹੋਵੇਗਾ। ਮਲੇਰਕੋਟਲਾ ਕਾਫੀ ਟਾਈਮ ਰੁਕਦੀ ਹੈ। ਆਪਣੀ ਗੱਡੀ ਅਰਾਈਵਲ ਕਰ ਰਹੀ ਹੈ ਧੂਰੀ ਜੰਕਸ਼ਨ ਦੇ ਆਊਟਰ, ਜੋ ਲੁਧਿਆਣਾ ਸਾਈਡ ਵਾਲਾ। ਕਿਹੜੇ ਪਲੇਟਫਾਰਮ ਤੇ ਜਾਏਗੀ, ਦੇਖਾਂਗੇ। ਇਧਰ ਵੱਗ ਗਈ। ਤਿੰਨ-ਚਾਰ ਪਲੇਟਫਾਰਮ ਤੇ ਲੱਗੂਗੀ ਇਹ ਗੱਡੀ। ਤਿੰਨ ਪਲੇਟਫਾਰਮ ਸਾਈਡ ਜਾ ਰਹੀ ਹੈ। ਇੱਕ ਪਲੇਟਫਾਰਮ ਬਣਾਇਆ ਜਾ ਰਿਹਾ ਹੈ ਇਸ ਕਰਕੇ ਗੱਡੀਆਂ ਇੱਕ ਪਲੇਟਫਾਰਮ ਤੋਂ ਨਹੀਂ ਜਾ ਰਹੀਆਂ। ਇਹ ਸਾਰਾ ਇੱਕ ਪਲੇਟਫਾਰਮ, ਇਹ ਸ਼੍ਰਿੰਕਿੰਗ ਹੋ ਗਿਆ। ਇੱਕ ਪਲੇਟਫਾਰਮ ਤੇ ਚਾਰ ਪਲੇਟਫਾਰਮ ਤੇ ਲੱਗੀ ਹੈ। ਪਹਿਲਾਂ ਤਿੰਨ ਪਲੇਟਫਾਰਮ ਤੇ ਲੱਗਦੀ ਸੀ ਗੱਡੀ ਕਈ ਵਾਰ, ਤੇ ਹੁਣ ਗੱਡੀ ਦਾ ਦੋ ਕੁ ਮਿੰਟ ਦੀ ਸਟਾਪ ਰਹਿ ਗਿਆ। ਪਿੱਛੋਂ ਟਾਈਮ ਕਵਰ ਕਰ ਰਿਹਾ ਹੈ। ਲੇਟ ਹੋ ਰਹੀ ਹੈ ਗੱਡੀ ਥੋੜ੍ਹੀ ਜਿਹੀ, ਚਾਰ ਪੰਜ ਮਿੰਟ। ਚਾਰ ਤੇ ਕੋਚ ਇੰਡੀਕੇਟਰ ਹਨ।

> ਕੋਚ ਇੰਡੀਕੇਟਰ ਸਾਰੇ ਲੱਗੇ ਹੋਏ ਨੇ। ਟਰੇਨ ਨੰਬਰ 540 ਲੁਧਿਆਣਾ, ਲੁਧਿਆਣਾ, ਸੰਗਰੂਰ, ਲੁਧਿਆਣਾ, ਲੁਧਿਆਣਾ।

ਤੇ ਬਈ ਫਿਲਹਾਲ ਆਪਣੀ ਗੱਡੀ ਪਹੁੰਚੀ ਹੈ ਧੂਰੀ ਜੰਕਸ਼ਨ ਤੇ। 4 ਵਜੇ ਦਾ ਟਾਈਮ ਹੋ ਗਿਆ, ਇਸ ਕਰਕੇ ਦੋ ਤਿੰਨ ਮਿੰਟ ਦਾ ਸਟਾਪ ਰਹੇਗਾ ਗੱਡੀ ਦਾ। 4:15 ਤੋਂ ਚੱਲਦੀ ਹੈ। ਜੇ ਪਿੱਛੋਂ ਲੇਟ ਹੈ, ਤਾਂ ਦੋ ਮਿੰਟ ਦਾ ਸਟਾਪ ਰਹਿੰਦਾ। ਜਿਵੇਂ ਦੋ ਤਿੰਨ ਮਿੰਟ ਰੁਕ ਕੇ ਚਾਰ ਪਲੇਟਫਾਰਮ ਤੇ ਜਾਏਗੀ। ਫਿਲਹਾਲ ਗੱਡੀ ਚਾਰ ਪਲੇਟਫਾਰਮ ਤੇ ਲੱਗੀ ਹੋਈ ਹੈ। ਤੇ ਬਈ ਦੋ ਮਿੰਟ ਦੇ ਹੋਲਟ ਤੋਂ ਬਾਅਦ ਆਪਣੀ ਟਰੇਨ ਚੱਲ ਪਈ ਧੂਰੀ ਜੰਕਸ਼ਨ ਤੋਂ 4 ਵਜੇ 16 ਮਿੰਟਾਂ ਤੇ।

ਬੈਂਡਰ ਲੱਗਣ ਲੱਗ ਰਹੇ ਨੇ ਇੱਧਰ ਮਸ਼ੀਨਾਂ ਤੇ। ਬਾਈ 10 ਮਿੰਟ ਦੇ ਹੋਲਟ ਤੋਂ ਬਾਅਦ ਆਪਣੀ ਟਰੇਨ ਧੂਰੀ ਜੰਕਸ਼ਨ ਤੋਂ ਚਲਦੀ ਹੋਈ 4 ਵਜੇ ... ਫਿਲਹਾਲ ਬਈ ਅਸੀਂ ਧੂਰੀ ਜੰਕਸ਼ਨ ਤੋਂ ਨਿਕਲ ਰਹੇ ਹਾਂ।

### ਧੂਰੀ ਤੋਂ ਅੱਗੇ ਦੇਰੀ, ਪਸ਼ੂਆਂ ਕਰਕੇ ਟ੍ਰੇਨ ਇੱਕ ਘੰਟਾ ਲੇਟ

ਹਾਂਜੀ ਦੋਸਤੋ, ਕਮੈਂਟਾਂ ਦੇ ਵਿੱਚ ਦੱਸੋ ਕਿਹੜੀ ਟਰੇਨ ਹੈ ਜਿਹੜੀ ਧੂਰੀ ਸਟੇਸ਼ਨ ਨੂੰ ਇਸ ਸਮੇਂ ਆ ਰਹੀ ਹੈ। ਇਹ ਵੀ ਗੱਡੀ 15 ਮਿੰਟ ਲੇਟ ਹੈ, ਤੇ ਆਪਣੀ ਗੱਡੀ ਦਾ ਵੀ ਸਾਈਨ ਹੋ ਗਿਆ, ਇਸ ਕਰਕੇ 10 ਮਿੰਟ ਹੋਰ ਲੇਟ ਹੋ ਗਈ ਗੱਡੀ। ਇਹ ਗੱਡੀ ਕਰਕੇ ਦੋਸਤੋ ਆਪਣੀ ਟ੍ਰੇਨ ਧੂਰੀ ਤੋਂ ਅੱਗੇ ਆਊਟਰ ਤੇ ਖੜੀ ਹੈ। ਪਸ਼ੂ, ਤੇ ਬਈ ਬੈੜੀ ਕੱਟਣ ਨਾਲ ਪੂਰਾ ਇੱਕ ਘੰਟਾ ਲੇਟ ਹੋ ਗਈ ਟ੍ਰੇਨ। ਜਦੋਂ ਇੱਕਦਮ ਸਪੀਡ ਭਰੀ ਧੂਰੀ ਆਊਟਰ ਤੇ ਬੈੜੀ ਆ ਗਈ ਸਾਹਮਣੇ, ਉਹਨੂੰ ਬਿਲਕੁਲ ਕੱਟ ਦਿੱਤਾ। ਇਸ ਕਰਕੇ ਉਹਨੂੰ ਵੱਢਣਾ ਪਿਆ। ਫਿਰ ਟਰੈਕ ਤੋਂ ਪਾਰ ਕੀਤਾ ਤਾਂ ਹੀ ਗੱਡੀ ਤੁਰਦੀ। ਫਿਰ ਲਹਿਰੇ ਅੱਗੇ ਪਹੁੰਚਣ ਵਿੱਚ ਆਪਾਂ ਨੂੰ ਘੰਟਾ ਦੇਰੀ ਹੋ ਗਈ। 6 ਵਜੇ 10 ਮਿੰਟ ਤੇ ਪਹੁੰਚੀ ਦੀ ਲਹਿਰਾ ਗੱਡਾ।

ਆਹ ਬਹਾਦਰ ਸਿੰਘ ਵਾਲਾ ਰੇਲਵੇ ਸਟੇਸ਼ਨ ਹੈ, ਜਿੱਥੋਂ ਕਿ ਨਵਾਂ ਟਰੈਕ ਬਣਨ ਜਾ ਰਿਹਾ ਹੈ। ਇੱਕ ਪ੍ਰੋਜੈਕਟ ਲਾਇਆ ਹੈ ਤੇ ਇੱਥੋਂ 10 ਕਿਲੋਮੀਟਰ ਦਾ ਬਾਈਪਾਸ ਟਰੈਕ ਬਣੇਗਾ। ਇਹ 5 ਵਜੇ 24 ਮਿੰਟਾਂ ਤੇ ਅਸੀਂ ਬਹਾਦਰ ਸਿੰਘ ਵਾਲਾ ਰੇਲਵੇ ਸਟੇਸ਼ਨ ਨੂੰ ...
